Ask your knowledge base
VATES answers questions from your organization's own knowledge base. Ask in your own language and get answers grounded in your material, traceable to the exact source entry. There is no vector database and no embedding step — knowledge is stored as plain, human-readable text and interpreted at the moment you ask, so updates take effect instantly and every answer can be audited.
VATES ਨਾਲ ਕਨੈਕਟ ਹੋਣ 'ਤੇ, ChatGPT ਤੁਹਾਡੀਆਂ ਬੇਨਤੀਆਂ ਲਈ ਸੰਦਰਭ ਦੇਣ ਵਿੱਚ ਮਦਦ ਵਾਸਤੇ ਸੰਬੰਧਿਤ ਚੈਟਾਂ ਅਤੇ ਯਾਦਾਂ ਇਸ ਐਪ ਨਾਲ ਸਾਂਝੀਆਂ ਕਰ ਸਕਦਾ ਹੈ। ਇਸ ਡਾਟੇ ਦੀ VATES ਵੱਲੋਂ ਵਰਤੋਂ ਉਨ੍ਹਾਂ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਦੇ ਅਧੀਨ ਹੈ। ਜੇ ਤੁਹਾਡੇ ਕੋਲ ਮੈਮੋਰੀ ਚਾਲੂ ਹੈ, ਤਾਂ ਐਪ ਦਾ ਡਾਟਾ ਮਦਦਗਾਰ ਜਾਣਕਾਰੀ ਜਾਂ ਸੁਝਾਅ ਪਹਿਲਾਂ ਤੋਂ ਦੇਣ ਲਈ ਵਰਤਿਆ ਜਾ ਸਕਦਾ ਹੈ। ChatGPT ਹਮੇਸ਼ਾ ਤੁਹਾਡੀਆਂ ਟ੍ਰੇਨਿੰਗ ਡਾਟਾ ਤਰਜੀਹਾਂ ਦਾ ਆਦਰ ਕਰਦਾ ਹੈ, ਕਨੈਕਟ ਕੀਤੀਆਂ ਐਪਾਂ ਦੇ ਡਾਟੇ ਸਮੇਤ। ਐਪਾਂ ਦੀ ਵਰਤੋਂ ਨਾਲ ਵਧਿਆ ਹੋਇਆ ਜੋਖਮ ਹੋ ਸਕਦਾ ਹੈ। ਤੁਸੀਂ ਆਪਣੀਆਂ ਤਰਜੀਹਾਂ ਸੰਭਾਲ ਸਕਦੇ ਹੋ ਜਾਂ ਸੈਟਿੰਗਾਂ ਵਿੱਚ ਕਦੇ ਵੀ ਐਪਾਂ ਤੋਂ ਡਿਸਕਨੈਕਟ ਕਰ ਸਕਦੇ ਹੋ। ਹੋਰ ਜਾਣੋ